ਸੁੱਚਾ ਘੜਾ

ਕਿਸੇ ਵੀ ਅੱਧ-ਖਿੜੀ ਕੋਂਪਲ ਵਾਂਗ ਨੇ ਮੇਰੀਆਂ ਇਹ ਰਚਨਾਵਾਂ| ਆਸ ਕਰਦੀ ਹਾਂ ਕਿ ਆਪ ਸਭ ਦਾ ਪਿਆਰ ਇਹਨਾਂ ਨੂੰ ਹੋਰ ਖਿੜਨਾ ਸਿਖਾਵੇਗਾ | ਸਵੇਰ ਨੂੰ ਪਈ ਤ੍ਰੇਲ ਦੀਆਂ ਬੂੰਦਾ ਵਾਂਗ ਆਪਣਾ ਨਿਰਮਲ ਪਿਆਰ ਦਿੰਦੇ ਰਿਹਨਾ | ਆਪ ਜੀ ਦੇ ਬੇਸ਼ - ਕੀਮਤੀ ਵਿਚਾਰਾਂ ਅਤੇ ਸੁਝਾਵਾਂ ਦੀ ਉਡੀਕ ਵਿਚ.....ਰੇਨੂ ਨਈਅਰ


Tuesday, June 3, 2008

ਅੱਗ

ਅੱਗ ਦੌਲਤ ਦੀ,
ਸ਼ੋਹਰਤ ਦੀ,,
ਨਫਰਤ ਦੀ,,,
ਸਾੜ ਦਿੰਦੀ ਆ ਇਨ੍ਸਾਨ ਨੂੰ
ਐਨਾ ਕੂ ,
ਕਿ , ਉਸ 'ਚ ਹਰ ਰਿਸ਼ਤਾ
ਧੁਖਦਾ ਨਜ਼ਰ ਆਓਂਦਾ ਹੈ….
Posted by renu at 8:38 AM
Labels: ਕਵਿਤਾ

No comments:

Post a Comment

Newer Post Older Post Home
Subscribe to: Post Comments (Atom)

Blog Archive

  • ►  2011 (1)
    • ►  09/11 - 09/18 (1)
  • ►  2010 (3)
    • ►  05/09 - 05/16 (1)
    • ►  04/04 - 04/11 (1)
    • ►  01/24 - 01/31 (1)
  • ►  2009 (11)
    • ►  11/08 - 11/15 (1)
    • ►  09/13 - 09/20 (1)
    • ►  06/07 - 06/14 (1)
    • ►  05/31 - 06/07 (4)
    • ►  04/12 - 04/19 (1)
    • ►  03/08 - 03/15 (2)
    • ►  02/08 - 02/15 (1)
  • ▼  2008 (21)
    • ►  12/21 - 12/28 (11)
    • ►  06/29 - 07/06 (3)
    • ▼  06/01 - 06/08 (7)
      • ਤੇਰੇ ਨਾਂ ਦਾ ਬੂਟਾ
      • ਸ਼ਬਦਾਂ ਤੇ ਇਹਸਾਸਾਂ ਦੀ ਜੰਗ
      • ਕੋਰਾ ਕਾਗ਼ਜ਼.....
      • ਮੇਰਾ ਨਾਮ
      • ਅੱਗ
      • ਯਕੀਨ!!!
      • ਬੋਲ

VISITORS

Picture Window theme. Powered by Blogger.