Monday, March 9, 2009

ਸਿਫ਼ਰ

ਸਿਫ਼ਰ

ਜਿਸ 'ਚ

ਜੋੜ

ਘਟਾ

ਜ਼ਰਬ

ਤਕਸੀਮ

ਕੁਛ ਵੀ ਕਰੀ ਜਾਓ

ਕੋਈ ਫਰਕ ਨਹੀਂ ਪੈਂਦਾ ..

ਇਨ੍ਸਾਨ ਦਾ ਵੀ ਮੁੱਲ

ਕਿਸੇ ਸਿਫ਼ਰ ਤੋਂ ਵਧ ਨਹੀਂ

ਲੋੜ ਹੈ

ਉਸਨੂੰ ਉਸ ਦੀ ਥਾਂ ਦੇਣ ਦੀ

ਕਿ

ਸਿਫ਼ਰ

੧ ਤੋਂ ਬਾਦ ਲਗਦਾ

ਜਾਂ ਪਹਿਲਾਂ ..........

3 comments:

Gurinderjit Singh (Guri@Khalsa.com) said...

Seems like "0" is the focus of many poets some how!
Your poem reminds me about Zafar's 'Zero' in 'Assi Nanak de ki lagde haan'

renu said...

ਜੀ ਧੰਨਵਾਦ ...ਮੇਰੀ ਕਵਿਤਾ ਪਰ੍ਹਨ ਅਤੇ ਪਸੰਦ ਕਰਨ ਲਈ

ਸ਼ਿਵਦੀਪ... said...

bhut khoob
tuhadi soc,samaj,khyal de sdke
awesome